ਫਿਰੋਜ਼ਪੁਰ ਦੀ ਐੱਸ. ਪੀ. ਕਸ਼ਮੀਰ ਕੌਰ ਦੀ ਹਾਰਟ ਅਟੈਕ ਕਾਰਨ ਮੌਤ

ਫਿਰੋਜ਼ਪੁਰ- ਦੀ ਐੱਸ. ਪੀ. ਕ੍ਰਾਈਮ ਅਗੇਂਸਟ ਵੂਮੈਨ ਕਸ਼ਮੀਰ ਕੌਰ ਢਿੱਲੋਂ ਦੀ ਸ਼ਨੀਵਾਰ ਨੂੰ ਉਨ੍ਹਾਂ ਦੇ ਜ਼ੀਰਾ ਸਥਿਤ ਘਰ 'ਚ ਹਾਰਟ ਅਟੈਕ ਕਾਰਨ ਮੌਤ ਹੋ ਗਈ। ਉਨ੍ਹਾਂ ਦੀ ਉਮਰ 57 ਸਾਲ ਸੀ। ਮਿਲੀ ਜਾਣਕਾਰੀ ਮੁਤਾਬਕ ਸ਼ਨੀਵਾਰ ਲਗਭਗ ਸਵੇਰੇ 6 ਵਜੇ ਅਚਾਨਕ ਕਸ਼ਮੀਰ ਕੌਰ ਢਿੱਲੋਂ ਨੂੰ ਹਾਰਟ ਅਟੈਕ ਆ ਗਿਆ ਅਤੇ…